ਚੌਧਰੀ ਚਰਨ ਸਿੰਘ ਨਿਆਂ ਮੋਰਚਾ ਨੇ ਲਾਲ ਬਹਾਦਰ ਸ਼ਾਸਤਰੀ ਪ੍ਰਤਿਮਾ ਉਤੇ ਫੂਲ ਮਾਲਾਵਾਂ ਅਰਪਿਤ ਕੀਤੀਆਂ

0
183

ਜਲੰਧਰ (ਮਲਿਕ)- ਚੌਧਰੀ ਚਰਨ ਸਿੰੰਘ ਨਿਆਂ ਮੋਰਚਾ ਪੰਜਾਬ ਦੇ ਵਰਕਰਾਂ ਨੇ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਨਾਂ ਦੇ ਜਨਮਦਿਨ ਮੌਕੇ ਜਲੰਧਰ ਦੇ ਸ਼ਾਸਤਰੀ ਚੌਕ ਵਿਖੇ ਉਨਾਂ ਦੀ ਫੋੋਟੋ ਉਤੇ ਫੂਲ ਮਾਲਵਾਂ ਅਰਪਿਤ ਕੀਤੀਆਂ। ਸ਼ਾਸਤਰੀ ਜੀ ਦੇ ਜੀਵਨ ਉਤੇ ਚਾਨਣਾ ਪਾਉਦੇ ਹੋਏ ਨਿਆਂ ਮੋਰਚ ਦੇ ਜਨਰਲ ਸੈਕਟਰੀ ਵਿਰੋਚਨ ਨੇ ਕਿਹਾ ਕਿ ਉਨਾਂ ਨੂੰ ਬੜਾ ਸਾਦਗੀ ਭਰਿਆ ਜੀਵਨ ਬਤੀਤ ਕੀਤਾ ਅਤੇ ਉਨਾਂ ਨੇ ਕਿਸਾਨਾਂ ਨੂੰ ਭਾਰਤੀ ਦੀ ਰੀੜ ਦੀ ਹੱਡੀ ਦੱਸਿਆ। ਉਨਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਵੀ ਦਿੱਤਾ ਸੀ। ਇਸ ਮੌਕੇ ਵਿਰੋਚਨ ਨੇ ਕਿਹਾ ਕਿ 28 ਫੀਸਦੀ ਜੀ.ਐਸ.ਟੀ. ਨੂੰ ਹਟਾਉਣਾ ਜਰੂਰੀ ਹੋਗਿਆ ਹੈ। ਇਸ ਲਈ ਉਨਾਂ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ।

LEAVE A REPLY