ਅੱਤਵਾਦੀਆਂ ਦੀ ਲੁਕਣਗਾਹ ਤੋਂ ਗੋਲਾ ਬਰੂਦ ਬਰਾਮਦ

0
165

ਸ੍ਰੀਨਗਰ (ਟੀ.ਐਲ.ਟੀ. ਨਿਊਜ਼)- ਭਾਰਤੀ ਫ਼ੌਜ ਤੇ ਸਥਾਨਕ ਪੁਲਿਸ ਵੱਲੋਂ ਜੰਮੂ ਕਸ਼ਮੀਰ ਦੇ ਡੋਡਾ ਵਿਚ ਬੀਤੇ ਕੱਲ੍ਹ ਸਾਂਝੇ ਅਪਰੇਸ਼ਨ ਦੌਰਾਨ ਅੱਤਵਾਦੀਆਂ ਦੀ ਲੁਕਣਗਾਹ ਦਾ ਪਤਾ ਲਗਾਇਆ ਗਿਆ ਤੇ ਜਵਾਨਾਂ ਨੂੰ ਵੱਡੀ ਮਾਤਰਾ ਵਿਚ ਅੱਤਵਾਦੀਆਂ ਦੇ ਗੋਲਾ-ਬਰੂਦ ਤੇ ਹਥਿਆਰ ਬਰਾਮਦ ਹੋਏ ਹਨ।

LEAVE A REPLY