ਕੁਮੈਟੇਟਰ ਜਸਦੇਵ ਸਿੰਘ ਦਾ 87 ਸਾਲ ਦੀ ਉਮਰ ਵਿੱਚ ਦੇਹਾਂਤ

0
77

ਜਲੰਧਰ, (ਮਲਿਕ, ਹਰਪ੍ਰੀਤ ਸਿੰਘ ਕਾਹਲੋਂ)-ਪੰਜਾਬ ਦੇ ਹਰਮਨ ਪਿਆਰੇ ਕੁਮੈਟੇਟਰ ਜਸਦੇਵ ਸਿੰਘ ਦਾ 87 ਸਾਲ ਦੀ ਉਮਰ ਵਿੱਚ ਨਵੀਂ ਦਿੱਲੀ ਵਿਖੇ ਦੇਹਾਂਤ ਹੋ ਗਿਆ। ਜਸਦੇਵ ਸਿੰਘ ਪਦਮ ਸ਼੍ਰੀ ਅਤੇ ਪਦਮ ਭੂਸ਼ਨ ਜਿਹੇ ਐਵਾਰਡਾਂ ਨਾਲ ਸਨਮਾਨਿਤ ਹੋ ਚੁੱਕੇ ਹਨ। ਉਨ੍ਹਾਂ ਨੇ 9 ਉਲੰਪਿਕ, 8 ਵਿਸ਼ਵ ਹਾਕੀ ਕੱਪ ਅਤੇ 6 ਏਸ਼ੀਆਈ ਮੈਚਾਂ ਵਿੱਚ ਕੁਮੈਂਟਰੀ ਕੀਤੀ। 1995 ਵਿੱਚ ਉਹ ਰੇਡੀਓ ਨਾਲ ਜੁੜੇ ਰਹੇ ਅਤੇ 35 ਸਾਲ ਉਨ੍ਹਾਂ ਨੇ ਦੂਰਦਰਸ਼ਨ ਨੂੰ ਦਿੱਤੇ।

LEAVE A REPLY