ਬਰਤਾਨੀਆ ਫੌਜ ਵਿਚੋਂ ਕੱਢਿਆ ਦਾ ਸਕਦੈ ਇਤਿਹਾਸ ਬਣਾਉਣ ਵਾਲਾ ਸਿੱਖ ਜਵਾਨ

0
205

ਲੰਡਨ (ਟੀ.ਐਲ.ਟੀ.ਨਿਊਜ਼)-  ਬਰਤਾਨੀਆ ਦੀ ਮਹਾਰਾਣੀ ਐਲੀਜ਼ਾਬੈਥ 2 ਦੇ ਜਨਮ ਦਿਨ ਸਮਾਰੋਹ ਦੌਰਾਨ ਸਾਲਾਨਾ ਪਰੇਡ ‘ਚ ਹਿੱਸਾ ਲੈਣ ਵਾਲੇ ਪਹਿਲੇ ਪਗੜੀਦਾਰੀ ਸਿੱਖ ਹੋਣ ਦਾ ਇਤਿਹਾਸ ਬਣਾਉਣ ਵਾਲੇ 22 ਸਾਲਾਂ ਬ੍ਰਿਟਿਸ਼ ਸਿੱਖ ਜਵਾਨ ਚਰਨਪ੍ਰੀਤ ਸਿੰਘ ਲਾਲ ਨੂੰ ਬਰਤਾਨੀਆ ਦੀ ਫੌਜ ਵਿਚੋਂ ਕੱਢਿਆ ਜਾ ਸਕਦਾ ਹੈ, ਕਿਉਂਕਿ ਮੀਡੀਆ ਦੀਆਂ ਰਿਪੋਰਟਾਂ ਮੁਤਾਬਿਕ ਜਾਂਚ ਦੌਰਾਨ ਚਰਨਪ੍ਰੀਤ ‘ਚ ਨਸ਼ੀਲਾ ਪਦਾਰਥ ਕੋਕੀਨ ਸਕਰਾਤਮਕ ਪਾਇਆ ਗਿਆ ਹੈ। ਜਿਸ ਮਗਰੋਂ ਉਸ ‘ਤੇ ਕਾਰਵਾਈ ਕੀਤੀ ਜਾ ਸਕਦੀ ਹੈ।

LEAVE A REPLY