ਸੈਪਟਿਕ ਟੈਂਕ ‘ਚ ਜ਼ਹਿਰੀਲੀ ਗੈਸ ਰਿਸਣ ਕਾਰਨ ਪੰਜ ਲੋਕਾਂ ਦੀ ਮੌਤ

0
140

ਰਾਏਪੁਰ (ਟੀ ਐਲ ਟੀ ਨਿਊਜ਼ ) ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ‘ਚੋਂ ਇਕ ਸੈਪਟਿਕ ਟੈਂਕ ‘ਚ ਸਫ਼ਾਈ ਦੌਰਾਨ ਜ਼ਹਿਰੀਲੀ ਗੈਸ ਰਿਸਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆ ‘ਚ ਤਿੰਨ ਮਜ਼ਦੂਰ ਸਮੇਤ ਮਕਾਨ ਮਾਲਕ ਅਤੇ ਇਸ ਦੀ ਪਤਨੀ ਸ਼ਾਮਿਲ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

LEAVE A REPLY