ਬੀਬੀ ਪਲਵਿੰਦਰ ਕੌਰ ਦੇ ਹੱਕ ’ਚ ਘਰ-ਘਰ ਜਾ ਕੇ ਕੀਤਾ ਪ੍ਰਚਾਰ

0
256

ਖੇੜੀ ਖੁਰਦ, (ਟੀ.ਐਲ.ਟੀ. ਨਿੳੂਜ਼)- ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਬਲਾਕ ਸੰਮਤੀ ਟਾਂਡਾ ਦੇ ਜੌੜਾ ਜੋਨ ਤੋਂ ਉਮੀਦਵਾਰ ਬੀਬੀ ਪਲਵਿੰਦਰ ਕੌਰ ਦੇ ਹਕ ਵਿੱਚ ਚੋਣ ਪਰਚਾਰ ਨੂੰ ਤੇਜ਼ ਕਰਦਿਆਂ ਉੱਘੇ ਅਕਾਲੀ ਆਗੂ ਡਾ. ਕੁਲਵਿੰਦਰ ਸਿੰਘ, ਬਿਕਰਮਜੀਤ ਸਿੰਘ ਡੀ.ਸੀ.ਦਾਤਾ, ਰਤਨ ਸਿੰਘ ਘੁੰਮਣ, ਅਮਰਜੀਤ ਸਿੰਘ ਖੱਖਰ, ਜਸਵਿੰਦਰ ਸਿੰਘ ਸੌਦੂਬੁਰ, ਬਲਕਾਰ ਸਿੰਘ ਕੰਗ, ਸਵਰਨ ਸਿੰਘ ਖਰਲ, ਪਲਵਿੰਦਰ ਸਿੰਘ ਖਰਲ, ਲੱਡੂ, ਮੰਨਾ ਜੌੜਾ, ਗੋਪੀ ਸਿੰਘ ਸੌਦੂਪੁਰ, ਬਲਜੀਤ ਸਿੰਘ, ਹਰਭਜਨ ਸਿੰਘ ਪੰਚ, ਹਰਜੀਤ ਸਿੰਘ ਬਿੱਟਾ, ਕਾਲਾ ਜੌੜਾ, ਸਰਪੰਚ ਿਪਾਲ ਸਿੰਘ ਸੁਰਜੀਤ ਸਿੰਘ ਜੌੜਾ, ਸ਼੍ਰੀ ਸਵਰਨ ਸਿੰਘ, ਤਜਿੰਦਰ ਸਿੰਘ, ਜਸਮੇਲ ਸਿੰਘ, ਲਾਲ ਸਿੰਘ, ਸਤਨਾਮ ਸਿੰਘ, ਹਰਪ੍ਰੀਤ ਸਿੰਘ ਖੇੜੀ ਨੇ ਖੇੜੀ   ਖੁਰਦ ਪਿੰਡ ਤੇ ਦਾਤਾ ਪਿੰਡ ਵਿੱਚ ਘਰ-ਘਰ ਜਾ ਕੇ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਮੰਗੀਆਂ। ਦੋਵਾਂ ਪਿੰਡਾਂ ਦੇ ਵੋਟਰਾਂ ਵੱਲੋਂ ਮਿਲੇ ਭਰਵੇਂ ਹੁਲਾਰੇ ਨਾਲ ਅਕਾਲੀ ਉਮੀਦਵਾਰ ਬੀਬੀ ਪਲਵਿੰਦਰ ਕੌਰ ਨੇ ਵਿਰੋਧੀ ਉਮੀਦਵਾਰ ਨੂੰ ਬਹੁਤ ਪਿੱਛੇ ਪਿਛਾੜ ਦਿੱਤਾ ਹੈ।

LEAVE A REPLY