ਕੈਨੇਡਾ ਵਿੱਚ ਮਾਸਟਰ ਸਰਦਾਰ ਸਿੰਘ ਨੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ

0
602

ਕੈਨੇਡਾ/ਜਲੰਧਰ (ਟੀ ਐਲ ਟੀ ਨਿਊਜ਼)  ਬਰਮਟਨ ਨਿਵਾਸੀ ਮਾਸਟਰ ਸਰਦਾਰ ਸਿੰਘ ਜਲੰਧਰ ਨੇ ਕੈਨੇਡਾ ਵਿੱਚ ਭਾਰਤ ਦਾ ਨਾਮ ਉਦੋਂ ਰੌਸ਼ਨ ਕੀਤਾ ਜਦੋਂ ਉਨਾਂ ਨੀਕੈਂਟ ਟੋਰਾਂਟੋ ਵਿਖੇ ਹੋਈਆਂ ਐਟਾਰੀਓ ਮਾਸਟਰਸ ਏਥਲੇਟਿਕਸ ਮੁਕਾਬਿਲਆਂ ਵਿੱਚ ਚਾਰ ਮੈਡਲ ਜਿੱਤ ਕੇ  ਪੰਜਾਬੀਆਂ ਦਾ ਨਾਮ ਉਚਾ ਕੀਤਾ।

LEAVE A REPLY