ਗੋਲੀ ਲੱਗਣ ਕਾਰਨ ਮੁੱਖ ਮੁਨਸ਼ੀ ਦੀ ਮੌਤ

0
345

ਛਾਜਲੀ (ਸੰਗਰੂਰ) – ਥਾਣਾ ਛਾਜਲੀ ਦੇ ਮੁੱਖ ਮੁਨਸ਼ੀ ਹੌਲਦਾਰ ਗੁਰਵਿੰਦਰ ਸਿੰਘ ਬਾਬਾ ਸਰਕਾਰੀ ਅਸਲਾ ਸਾਫ਼ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲਣ ਕਾਰਨ ਉਸ ਦੀ ਮੌਤ ਹੋ ਗਈ। ਡੀ.ਐਸ.ਪੀ. ਦਿੜ੍ਹਬਾ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ, ਜਾਂਚ ਜਾਰੀ ਹੈ।

LEAVE A REPLY