ਛਾਪੇਮਾਰੀ ‘ਚ ਮਿਲਿਆ ਵੱਡੀ ਮਾਤਰਾ ‘ਚ ਕੈਸ਼ ਤੇ ਸੋਨਾ

0
131

ਚੇਨਈ,  – ਆਮਦਨ ਕਰ ਵਿਭਾਗ ਨੇ ਸੋਮਵਾਰ ਨੂੰ ਚੇਨਈ ‘ਚ ਇਕ ਛਾਪੇ ‘ਚ 100 ਕਰੋੜ ਰੁਪਏ ਕੈਸ਼ ਤੇ 90 ਕਿੱਲੋ ਸੋਨਾ ਬਰਾਮਦ ਕੀਤਾ ਹੈ। ਇਹ ਛਾਪਾ ਚੇਨਈ ‘ਚ ਸੜਕ ਠੇਕੇਦਾਰ ਨਾਗਰਾਜਨ ਸਈਦੁਰਈ ਦੀ ਕੰਪਨੀ ਐਸ.ਕੇ.ਜੀ. ਗਰੁੱਪ ਦੇ ਦਫਤਰਾਂ ‘ਤੇ ਮਾਰਿਆ ਗਿਆ ਸੀ। ਆਮਦਨ ਕਰ ਵਿਭਾਗ ਨੇ ਤਾਮਿਲਨਾਡੂ ‘ਚ 22 ਵੱਖ ਵੱਖ ਸਥਾਨਾਂ ‘ਤੇ ਛਾਪੇਮਾਰੀ ਕੀਤੀ।

LEAVE A REPLY