ਸ੍ਰੀ ਸਤਿੰਦਰ ਸਿੰਘ ਐਸ.ਐਸ.ਪੀ ਕਪੂਰਥਲਾ ਆਉਣ ‘ਤੇ ਪੱਤਰਕਾਰ ਸ਼ਿਵ ਕੌੜਾ ਵੱਲੋਂ ਕੀਤਾ ਸਵਾਗਤ

0
317

ਸ੍ਰੀ ਸਤਿੰਦਰ ਸਿੰਘ ਐਸ.ਐਸ.ਪੀ ਕਪੂਰਥਲਾ ਆਉਣ ਤੇ ਉਹਨਾਂ ਨੂੰ ਮੂਬਾਰਕਾ ਦਿੰਦੇ ਹੋਏ ਫਗਵਾੜਾ ਦੇ ਪੱਤਰਕਾਰ ਸ਼ਿਵ ਕੌੜਾ, ਸ੍ਰੀ ਸਤਿੰਦਰ ਸਿੰਘ ਦੇ ਪਿਤਾ 1988 ਵਿੱਚ ਸ:ਸਵਰਨ ਸਿੰਘ ਐਸ.ਐਸ.ਪੀ ਕਪੂਰਥਲਾ ਰਹੇ ਸਨ। ਸ੍ਰੀ ਸਤਿੰਦਰ ਸਿੰਘ ਨੇ ਜਿਲ਼ਾ ਕਪੂਰਥਲਾ ਨੂੰ ਅਪੱਰਾਦ ਅਤੇ ਨਸ਼ੇ ਨੂੰ ਜ਼ੱੜ ਤੋਂ ਖੱਤਮ ਕਰਨ ਦਾ ਭਰੋਸਾ ਦਵਾਇਆ।

LEAVE A REPLY