ਖਹਿਰਾ ਨੇ ਪੁਲਸ ‘ਤੇ ਲਾਏ ਐਂਨ.ਡੀ.ਪੀ.ਐੱਸ. ਐਕਟ ਦੀ ਦੁਰਵਰਤੋਂ ਦੇ ਦੋਸ਼

0
168

ਮੋਗਾ – ਪੰਜਾਬ ਵਿਚ ਨਸ਼ੇ ਦੇ ਵਧ ਰਹੇ ਪਸਾਰ ਨੂੰ ਰੋਕਣ ਲਈ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਨਿਰਦੋਸ਼ ਲੋਕਾਂ ‘ਤੇ ਮੁਕੱਦਮੇ ਦਰਜ ਕਰਨੇ ਬੰਦ ਕੀਤੇ ਜਾਣ ਕਿਉਂਕਿ ਅਜਿਹੇ ਬੰਦੇ ਜਦੋਂ ਜੇਲ ਜਾਂਦੇ ਹਨ ਤਾਂ ਉਹ ਅਪਰਾਧੀ ਬਣ ਕੇ ਹੀ ਬਾਹਰ ਨਿਕਲਦੇ ਹਨ।

LEAVE A REPLY