ਦਿਲਪ੍ਰੀਤ ਮਾਮਲੇ ‘ਚ 2 ਹੋਰ ਵਿਅਕਤੀ ਕਾਬੂ

0
143

ਐਸ. ਏ. ਐਸ. ਨਗਰ – ਸਪੈਸ਼ਲ ਸੈੱਲ ਮੋਹਾਲੀ ਪੁਲਿਸ ਨੇ ਦਿਲਪ੍ਰੀਤ ਮਾਮਲੇ ‘ਚ 2 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਹਾਂ ਨੂੰ ਬੱਦੀ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਛਾਪੇਮਾਰੀ ਸਪੈਸ਼ਲ ਸੈੱਲ ਮੋਹਾਲੀ ਪੁਲਿਸ ਦੇ ਡੀ. ਐਸ. ਪੀ. ਤਜਿੰਦਰ ਸਿੰਘ ਦੀ ਅਗਵਾਈ ‘ਚ ਕੀਤੀ ਗਈ ਸੀ।

LEAVE A REPLY