ਸੋਨੀਪਤ ‘ਚ ਫਿਰ ਤੋਂ ਭੂਚਾਲ ਦੇ ਝਟਕੇ

0
118

ਸੋਨੀਪਤ- ਹਰਿਆਣਾ ਦੇ ਸੋਨੀਪਤ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਕ ਸੋਨੀਪਤ ‘ਚ 4.44 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਹੁਣ ਤੱਕ ਜਾਨਮਾਲ ਦੇ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। 1 ਜੁਲਾਈ ਨੂੰ ਵੀ ਅੱਜ ਦੀ ਤਰ੍ਹਾਂ ਹੀ ਦੁਪਹਿਰ ਦੇ 3.35 ਮਿੰਟ ‘ਤੇ 3.9 ਤੀਬਰਤਾ ਨਾਲ ਭੂਚਾਲ ਆਇਆ ਸੀ। ਜਿਸ ਦਾ ਕੇਂਦਰ ਸੋਨੀਆ ਦਾ ਏਰੀਆ ਸੀ। ਉਸ ਭੂਚਾਲ ਦੇ ਝਟਕੇ ਦਾ ਅਸਰ ਦਿੱਲੀ-ਐਨ.ਸੀ.ਆਰ ਸਮੇਤ ਉਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਵੀ ਹੋਇਆ ਸੀ।

LEAVE A REPLY