ਥਾਣੇ ਦਾ ਐਸ.ਐਚ.ਓ ਤੇ ਮੁਨਸ਼ੀ ਗ੍ਰਿਫ਼ਤਾਰ

0
271

ਬਠਿੰਡਾ, – ਬਠਿੰਡਾ ਪੁਲਿਸ ਨੇ ਰਾਮਪੂਰਾ ਸਿਟੀ ਦੇ ਐਸ.ਐਚ.ਓ. ਵਿਕਰਮ ਸਿੰਘ ਤੇ ਮੁਨਸ਼ੀ ਜਸਪਾਲ ਸਿੰਘ ਖਿਲਾਫ ਮਾਮਲਾ ਦਰਜ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਅਨੁਸਾਰ ਨਸ਼ਿਆਂ ਦਾ ਧੰਦਾ ਕਰਨ ਵਾਲੇ ਕੁਲਦੀਪ ਸਿੰਘ ਨਾਮ ਦੇ ਵਿਅਕਤੀ ਤੋਂ ਪੈਸੇ ਲੈ ਕੇ ਉਕਤ ਪੁਲਿਸ ਅਧਿਕਾਰੀਆਂ ਨੇ ਕੁਲਦੀਪ ਸਿੰਘ ਦਾ ਮਾਮਲਾ ਰਫਾ ਦਫ਼ਾ ਕਰ ਦਿੱਤਾ ਸੀ। ਉਸ ਪਾਸੋਂ ਭਾਰੀ ਮਾਤਰਾ ‘ਚ ਨਸ਼ਾ ਬਰਾਮਦ ਹੋਇਆ ਸੀ।

LEAVE A REPLY