ਡਿਵਾਈਡਰ ‘ਤੇ ਜਾ ਚੜੀ ਪੰਜਾਬ ਰੋਡਵੇਜ਼ ਦੀ ਬੱਸ

0
228

ਕਰਨਾਲ ਜੀਟੀ ਰੋਡ ITI ਚੌਂਕ ਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ| ਹਾਦਸਾ ਉਸ ਵੇਲੇ ਹੋਇਆ ਜੱਦੋ ਪੰਜਾਬ ਰੋਡਵੇਜ਼ ਦੀ ਬੱਸ ਪਠਾਨਕੋਟ ਤੋਂ ਦਿੱਲੀ ਜਾ ਰਹੀ ਸੀ| ਜਿਵੇਂ ਹੀ ਬੱਸ ਜੀਟੀ ਰੋਡ ‘ਤੇ ITI ਦੇ ਨੇੜੇ ਪਹੁੰਚੀ ਤਾਂ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਫਲਾਈਓਵਰ ਦੇ ਕਿਨਾਰੇ ਤੇ ਜਾ ਚੜੀ ਅਤੇ ਉਸ ਦਾ ਟਾਇਰ ਨਿਕਲ ਗਿਆ|ਹਾਦਸੇ ‘ਚ ਬੱਸ ਵਿੱਚ ਬੈਠੇ ਕੁੱਝ ਸਵਾਰੀਆਂ ਦੇ ਮਾਮੂਲੀ ਸੱਟਾ ਲੱਗਿਆ ਹਨ| ਉੱਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪੁੱਜੀ ਅਤੇ ਜਾਂਚ ਕੀਤੀ| ਉੱਥੇ ਹੀ ਪੁਲਿਸ ਨੇ ਸਵਾਰੀਆਂ ਨੂੰ ਦੂਜੀ ਬੱਸ ‘ਚ ਬਠਾਕੇ ਉੱਥੋਂ ਰਵਾਨਾ ਕਰ ਦਿੱਤਾ|

LEAVE A REPLY