ਅਮਰਨਾਥ ਯਾਤਰਾ ਦੂਜੇ ਦਿਨ ਰੁਕੀ, ਹੋਈ ਭਾਰੀ ਬਰਫਬਾਰੀ

0
133

ਸ਼੍ਰੀਨਗਰ : ਸ੍ਰੀ ਅਮਰਨਾਥ ਦੀ ਪਵਿੱਤਰ ਗੁਫਾ ਦੀ ਯਾਤਰਾ ਦੂਜੇ ਦਿਨ ਬਾਰਸ਼ ਅਤੇ ਬਰਫ ਕਾਰਨ ਰੋਕ ਦਿੱਤੀ ਗਈ ਹੈ। ਬਾਲਟਾਲ ‘ਚ ਪਿਛਲੇ ਕਰੀਬ 36 ਘੰਟਿਆਂ ਤੋਂ ਲਗਾਤਾਰ ਬਾਰਸ਼ ਹੋ ਰਹੀ ਹੈ। ਇਸ ਤੋਂ ਇਲਾਵਾ ਯਾਤਰਾ ਦੇ ਰਸਤੇ ‘ਤੇ ਵੀ ਭਾਰੀ ਬਰਫ ਪੈ ਗਈ ਹੈ, ਜਿਸ ਕਾਰਨ ਯਾਤਰਾ ਨੂੰ ਰੋਕਣਾ ਪਿਆ ਹੈ।

LEAVE A REPLY