ਮਹਿਲਾ ਹਾਕੀ ਵਿਸ਼ਵ ਕੱਪ ‘ਚ ਭਾਰਤ ਦੀ ਕਪਤਾਨ ਹੋਵੇਗੀ ਰਾਣੀ ਰਾਮਪਾਲ

0
345

ਨਵੀਂ ਦਿੱਲੀ, ਫਾਰਵਰਡ ਰਾਣੀ ਰਾਮਪਾਲ ਅਗਲੇ ਮਹੀਨੇ ਲੰਡਨ ‘ਚ ਹੋਣ ਵਾਲੇ ਮਹਿਲਾ ਹਾਕੀ ਵਿਸ਼ਵ ਕੱਪ ‘ਚ ਭਾਰਤ ਦੀ ਕਪਤਾਨ ਹੋਵੇਗੀ। ਅੱਜ ਵਿਸ਼ਵ ਕੱਪ ਦੇ ਲਈ 18 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ।

LEAVE A REPLY