ਅੱਜ ਦੇ ਦਿਨ ਵਰਲਡ ਕੱਪ ਚੈਂਪੀਅਨ ਬਣੀ ਸੀ ਟੀਮ ਇੰਡੀਆ, ਇਨ੍ਹਾਂ ਖਿਡਾਰੀਆਂ ਨੇ ਇਸ ਤਰ੍ਹਾਂ ਮਨਾਇਆ ਸੀ ਜਸ਼ਨ

0
288

ਨਵੀਂ ਦਿੱਲੀ— 25 ਜੂਨ 1983 ਇਹ ਇਹ ਤਾਰੀਖ ਹੈ ਜਦੋਂ ਟੀਮ ਇੰਡੀਆ ਨੇ ਪਹਿਲੀ ਬਾਰ ਵਰਲਡ ਕੱਪ ‘ਤੇ ਕਬਜਾ ਕੀਤਾ ਸੀ, ਅੱਜ ਹੀ ਦੇ ਦਿਨ ਟੀਮ ਇੰਡੀਆ ਨੇ ਕਪਿਲ ਦੇਵ ਦੀ ਅਗਵਾਈ ‘ਚ ਵਰਲਡ ਕੱਪ ਜਿੱਤਿਆ ਸੀ। ਫਾਈਨਲ ‘ਚ ਟੀਮ ਇੰਡੀਆ ਨੇ ਦੋ ਬਾਰ ਦੀ ਵਰਲਡ ਚੈਂਪੀਅਨ ਵੈਸਟਇੰਡੀਜ਼ ਨੂੰ ਮਾਤ ਦਿੱਤੀ ਸੀ। ਇਸ ਮੁਕਾਬਲੇ ‘ਚ ਟੀਮ ਇੰਡੀਆ ਸਿਰਫ 183 ਦੌੜਾਂ ਹੀ ਬਣਾ ਸਕੀ ਅਤੇ ਜਵਾਬ ‘ਚ ਵੈਸਟਇੰਡੀਜ਼ ਸਿਰਫ 140 ਦੌੜਾਂ ਹੀ ਸਮਿਟ ਗਈ। ਇਸ ਜਿੱਤ ਦੇ ਬਾਅਦ ਪੂਰੇ ਦੇਸ਼ ਨੇ ਜਮ੍ਹ ਕੇ ਜਸ਼ਨ ਮਨਾਇਆ ਸੀ, ਜਿਸ ‘ਚ ਸਚਿਨ, ਸੌਰਵ ਗਾਂਗੁਲੀ ਵਰਗੇ ਦਿੱਗਜ ਵੀ ਸ਼ਾਮਲ ਸਨ।

LEAVE A REPLY