ਆਸਟਰੇਲੀਆ ਦੇ ਮਹਾਨ ਗੋਲਫਰ ਥਾਮਸਨ ਦਾ ਦਿਹਾਂਤ

0
270

ਸਿਡਨੀ, ਬ੍ਰਿਟਿਸ਼ ਓਪਨ ‘ਚ ਪੰਜ ਵਾਰ ਦੇ ਜੇਤੂ ਆਸਟਰੇਲੀਆਈ ਗੋਲਫਰ ਪੀਟਰ ਥਾਮਸਨ ਦਾ 88 ਸਾਲ ਦੀ ਉਮਰ ‘ਚ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਪਰਿਵਾਰ ਵੱਲੋਂ ਜਾਰੀ ਬਿਆਨ ‘ਚ ਦੱਸਿਆ ਗਿਆ ਹੈ ਕਿ ਉਹ ਪਾਰਕਿੰਸੰਸ ਰੋਗ ਤੋਂ ਪੀੜਤ ਸਨ।  ਬਿਆਨ ਦੇ ਮੁਤਾਬਕ, ”ਉਹ ਪਿਛਲੇ ਚਾਰ ਸਾਲਾਂ ਤੋਂ ਪਾਰਕਿੰਸੰਸ ਬੀਮਾਰੀ ਤੋਂ ਪੀੜਤ ਸਨ ਅਤੇ ਮੈਲਬੋਰਨ ਸਥਿਤ ਆਪਣੇ ਘਰ ‘ਚ ਪਰਿਵਾਰ ਦੇ ਵਿਚਾਲੇ ਉਨ੍ਹਾਂ ਨੇ ਬੁੱਧਵਾਰ ਨੂੰ ਅੰਤਿਮ ਸਾਹ ਲਿਆ।

LEAVE A REPLY