ਸੰਜੀਵ ਬੈਨੀਵਾਲ ਚੰਡੀਗੜ੍ਹ ਦੇ ਹੋਣਗੇ ਡੀ.ਜੀ.ਪੀ.

0
220

ਚੰਡੀਗੜ੍ਹ, ਚੰਡੀਗੜ੍ਹ ਪੁਲਿਸ ਦੇ ਡੀ.ਜੀ.ਪੀ. ਤਜਿੰਦਰ ਸਿੰਘ ਲੂਥਰਾ ਦੇ ਸਥਾਨ ‘ਤੇ 1989 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸੰਜੀਵ ਬੈਨੀਵਾਲ ਨੂੰ ਚੰਡੀਗੜ੍ਹ ਦਾ ਡੀ.ਜੀ.ਪੀ. ਨਿਯੁਕਤ ਕੀਤਾ ਗਿਆ ਹੈ। ਲੂਥਰਾ ਨੂੰ ਦਿੱਲੀ ਪੁਲਿਸ ‘ਚ ਨਿਯੁਕਤ ਕੀਤਾ ਗਿਆ ਹੈ।

LEAVE A REPLY