ਅੱਤਵਾਦੀਆਂ ਨੇ ਫ਼ੌਜ ਦੇ ਜਵਾਨ ਨੂੰ ਕੀਤਾ ਅਗਵਾ

0
193

ਸ੍ਰੀਨਗਰ, ਅੱਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਤੋਂ ਫ਼ੌਜ ਦੇ ਇਕ ਜਵਾਨ ਨੂੰ ਅਗਵਾ ਕਰ ਲਿਆ। ਜਿਸ ਦਾ ਨਾਮ ਔਰੰਗਜ਼ੇਬ ਦੱਸਿਆ ਜਾ ਰਿਹਾ ਹੈ, ਜੋ ਪੁੰਛ ਦਾ ਨਿਵਾਸੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ

LEAVE A REPLY