ਦਿੱਲੀ ‘ਚ 4 ਗੈਂਗਸਟਰ ਹਲਾਕ

0
151

ਨਵੀਂ ਦਿੱਲੀ, ਰਾਜਧਾਨੀ ਦਿੱਲੀ ‘ਚ ਪੁਲਿਸ ਤੇ ਭਾਰਤੀ ਗੈਂਗ ਵਿਚਾਲੇ ਜੋਰਦਾਰ ਮੁੱਠਭੇੜ ਹੋਈ। ਜਿਸ ਵਿਚ 4 ਗੈਂਗਸਟਰ ਢੇਰੀ ਹੋ ਗਏ ਹਨ ਤੇ ਇਕ ਜ਼ਖਮੀ ਦੱਸਿਆ ਜਾ ਰਿਹਾ ਹੈ। ਇਹ ਮੁੱਠਭੇੜ ਦਿੱਲੀ ਦੇ ਛਤਰਪੁਰ ਇਲਾਕੇ ‘ਚ ਹੋਈ। ਇਸ ਮੁੱਠਭੇੜ ‘ਚ ਪੁਲਿਸ ਦੇ ਵੀ ਕਈ ਜਵਾਨ ਜ਼ਖਮੀ ਹੋਏ ਹਨ।

LEAVE A REPLY