ਬਿਹਾਰ ‘ਚ ਤਿੰਨ ਨਾਬਾਲਗ ਭੈਣਾਂ ਦਾ ਕਤਲ

0
118

ਪਟਨਾ (ਟੀਐਲਟੀ ਨਿਊਜ਼) ਬਿਹਾਰ ‘ਚ ਤਿੰਨ ਨਾਬਾਲਗ ਭੈਣਾਂ ਦੇ ਕਤਲ ਦਾ ਮਾਮਲਾ ਸਾਹਮਣਾ ਆਇਆ ਹੈ। ਦੱਸਿਆ ਜਾ ਰਿਹਾ ਹੈ ਤਿੰਨਾਂ ਨੂੰ ਕਟੋਰੀਆ ਇਲਾਕੇ ‘ਚ ਸਥਿਤ ਉਨ੍ਹਾਂ ਦੇ ਘਰ ‘ਚ ਮਾਰਿਆ ਗਿਆ। ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਲੜਕੀਆਂ ਦੇ ਮਾਪੇ ਘਰ ‘ਚ ਨਹੀਂ ਸਨ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਇਸ ਸੰਬੰਧ ‘ਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਜਬਰ-ਜਨਾਹ ਦੇ ਸ਼ੱਕ ਕਾਰਨ ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

LEAVE A REPLY