ਅੱਗ ਲੱਗਣ ਕਾਰਨ ਮਾਂ ਸਮੇਤ ਦੋ ਬੱਚਿਆਂ ਦੀ ਮੌਤ

0
223

ਕਰਨਾਲ (ਟੀਐਲਟੀ ਨਿਊਜ਼) ਕਰਨਾਲ ਦੀ ਰਾਮਨਗਰ ਕਾਲੋਨੀ ‘ਚ ਸਥਿਤ ਇਕ ਸੋਫੇ ਦੇ ਗੋਦਾਮ ‘ਚ ਅੱਗ ਲੱਗਣ ਕਾਰਨ ਗੋਦਾਮ ਦੇ ਉਪਰ ਬਣੇ ਕਮਰੇ ‘ਚ ਝੁਲਸਣ ਕਾਰਨ ਇਕ ਮਹਿਲਾ ਸਮੇਤ ਦੋ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਰਿਵਾਰ ਗੋਦਾਮ ਦੇ ਉਪਰ ਬਣੇ ਕਮਰੇ ‘ਚ ਕਿਰਾਏ ‘ਤੇ ਰਹਿੰਦਾ ਸੀ।

LEAVE A REPLY