5 ਜੂਨ ਨੂੰ ਈ.ਡੀ. ਅੱਗੇ ਪੇਸ਼ ਹੋਣਗੇ ਚਿਦੰਬਰਮ

0
122

ਨਵੀਂ ਦਿੱਲੀ (ਟੀਐਲਟੀ ਨਿਊਜ਼) ਏਅਰ ਸੈੱਲ ਮੈਕਸਿਸ ਮਾਮਲੇ ‘ਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਅੱਗੇ 5 ਜੂਨ ਨੂੰ ਪੇਸ਼ ਹੋਣ ਲਈ ਕਿਹਾ ਗਿਆ। ਪਟਿਆਲਾ ਹਾਊਸ ਕੋਰਟ ਨੇ ਕਿਹਾ ਹੈ ਕਿ ਉਸ ਸਮੇਂ ਤੱਕ ਚਿਦੰਬਰਮ ਖਿਲਾਫ ਕੋਈ ਵੀ ਬਲਪੂਰਵਕ ਕਾਰਵਾਈ ਨਹੀਂ ਹੋਵੇਗੀ।

LEAVE A REPLY