ਹਵਾਈ ਸਫ਼ਰ ਕਰਨ ਵਾਲਿਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਰਾਹਤ

0
164

ਨਵੀਂ ਦਿੱਲੀ/  ਕੇਂਦਰੀ ਸਰਕਾਰ ਨੇ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਜੇਅੰਤ ਸਿਨ੍ਹਾ ਦਾ ਕਹਿਣਾ ਹੈ ਕਿ ਜੇਕਰ ਉਡਾਣ ਰੱਦ ਹੁੰਦੀ ਹੈ ਅਤੇ ਇਸ ‘ਚ ਏਅਰਲਾਈਨਜ਼ ਦੀ ਗਲਤੀ ਹੁੰਦੀ ਹੈ ਤਾਂ ਯਾਤਰੀ ਨੂੰ ਜਾਂ ਤਾਂ ਮੁਆਵਜ਼ਾ ਦਿੱਤਾ ਜਾਵੇਗਾ ਜਾਂ ਫਿਰ ਟਿਕਟ ਨੂੰ ਰੀਫੰਡ ਕੀਤਾ ਜਾਵੇਗਾ। ਉੱਥੇ ਹੀ ਜੇਕਰ ਉਡਾਣ ਥੋੜ੍ਹੀ ਦੇਰ ਨਾਲ ਉਡਾਣ ਭਰਦੀ ਹੈ ਤਾਂ ਯਾਤਰੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਮੁਆਵਜ਼ਾ ਦਿੱਤਾ ਜਾਵੇਗਾ।

LEAVE A REPLY