ਕਿਊਬਾ ਜਹਾਜ਼ ਹਾਦਸਾ : 106 ਲੋਕਾਂ ਦੀ ਮੌਤ

0
445

ਹਵਾਨਾ (ਟੀਐਲਟੀ ਨਿਊਜ਼) ਕਿਊਬਾ ਦੀ ਰਾਜਧਾਨੀ ਹਵਾਨਾ ਦੇ ਹੋਜ਼ੇ ਮਾਰਟੀ ਹਵਾਈ ਅੱਡੇ ਦੇ ਨਜ਼ਦੀਕ ਇਕ ਵੱਡਾ ਹਵਾਈ ਜਹਾਜ਼ ਹਾਦਸਾ ਹੋਇਆ ਹੈ। ਇਸ ਹਾਦਸੇ ‘ਚ 106 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸਥਾਨਿਕ ਮੀਡੀਆ ਮੁਤਾਬਿਕ ਇਹ ਜਹਾਜ਼ ਹਵਾਨਾ ਤੋਂ ਪੂਰਬ ਵਾਲੇ ਪਾਸੇ ਸਥਿਤ ਸ਼ਹਿਰ ਹੋਲਗਾਨ ਜਾ ਰਿਹਾ ਸੀ। ਇਸ ਹਾਦਸੇ ‘ਚ ਤਿੰਨ ਲੋਕ ਜਿੰਦਾ ਬਚੇ ਹਨ, ਜਿਨ੍ਹਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ।

LEAVE A REPLY