ਬੰਦ ਪਈ ਕੋਠੀ ਤੇ ਚੋਰਾਂ ਨੇ ਬੋਲਿਆ ਧਾਵਾ

0
116

ਜਲੰਧਰ (ਰਮੇਸ਼ ਗਾਬਾ) ਥਾਣਾ ਨੰਬਰ 5 ਦੇ ਅਧੀਨ ਉਜਾਲਾ ਨਗਰ ਵਿੱਚ ਇੱਕ ਬੰਦ ਪਈ ਕੋਠੀ ਵਿੱਚ ਬੀਤੀ ਰਾਤ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ ਇਹ ਕੋਠੀ ਕਾਫੀ ਦੇਰ ਤੋਂ ਬੰਦ ਪਈ ਸੀ  ਕੋਠੀ ਦੇ ਮਾਲਕ ਤਰਲੋਕ ਪੁੱਤਰ ਬਿਸ਼ਨ ਨਿਵਾਸੀ ਈਸ਼ਵਰ ਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਕੋਠੀ ਕਾਫ਼ੀ ਸਮੇਂ ਤੋਂ ਬੰਦ ਪਈ ਸੀ ਕੱਲ੍ਹ ਉਨ੍ਹਾਂ ਦਾ ਭਤੀਜਾ ਵਿੱਕੀ ਕੋਠੀ  ਕੋਠੀ ਗਿਆ ਤਾਂ ਕੋਠੀ ਦੇ ਤਾਲੇ ਟੁੱਟੇ ਹੋਏ ਅਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਉੱਥੋਂ ਗੈਸ ਸਿਲੰਡਰ ਅਤੇ ਕੱਪੜੇ ਆਦਿ ਗਾਇਬ ਸੀ  ਜਿਸ ਦੀ ਸੂਚਨਾ ਥਾਣਾ ਨੰਬਰ 5 ਦੀ ਪੁਲੀਸ ਨੂੰ ਦੇ ਦਿੱਤੀ ਗਈ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਕਰਦੇ ਹੋਏ ਆਸ ਪਾਸ ਦੇ ਸੀਸੀਟੀਵੀ ਕੈਮਰੇ ਦੀ ਜਾਂਚ ਕਰ ਰਹੀ ਹੈ

LEAVE A REPLY