ਲੋਕਲ ਬਾਡੀ ਮੰਤਰੀ ਸਿੱਧੂ ਨੂੰ ਬਰੀ ਕਰਨਾਂ ਸਚਾਈ ਦੀ ਜਿੱਤ, ਸੁਪਰੀਮ ਕੋਰਟ ਦੇ ਫੈਂਸਲੇ ਦੀ ਕੀਤੀ ਸਰਾਹਣਾ

0
158

ਅੰਮ੍ਰਿਤਸਰ  (ਸੰਜੀਵ ਪੁੰਜ, ਹਰਸ਼ ਪੁੰਜ) ਮਨੁੱਖਤਾ ਸੇਵਾ ਸੋਸਾਇਟੀ ਦੀ ਬੈਠਕ ਸੰਸਥਾ ਦੇ ਚੇਅਰਮੈਂਨ ਅੰਕੁਸ਼ ਲੋਪੋਕੇ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹਿਰ ਵਿਚ ਹੋਈ ਚੇਅਰਮੈਂਨ ਅੰਕੁਸ਼ ਲੋਪੋਕੇ ਨੇ ਖੁਸ਼ੀ ਪ੍ਰਗਟਾਉਂਦਿਆਂ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਵਲੋਂ ਬਰੀ ਕਰਨ ਦੇ ਇਸ ਵੱਡੇ ਫੈਂਸਲੇ ਦੀ ਸਰਾਹਣਾ ਕਰਦਿਆਂ ਕਿਹਾ ਕਿ ਜਿੱਤ ਹਮੇਸ਼ਾਂ ਸਚਾਈ ਦੀ ਹੀ ਹੁੰਦੀ ਹੈ। ਬੈਠਕ ਚ ਮੌਜੂਦ ਸੋਸਾਇਟੀ ਦੇ ਮੈਂਬਰਾਂ ਨੇ ਚੇਅਰਮੈਂਨ ਅੰਕੁਸ਼ ਲੋਪੋਕੇ ਨੂੰ ਵਧਾਈ ਦਿੱਤੀ ਹੈ। ਇਸ ਮੋਕੇ ਰਾਹੁਲ ਜੱਜ,ਸੰਨੀ ਵਾਲੀਆ,ਗੁਰਿੰਦਰਪਾਲ ਸਿੰਘ,ਅਮਰਜੀਤ ਸਿੰਘ,ਵਿਸ਼ਾਲ,ਕੁਲਦੀਪ ਖਾਲਸਾ,ਯੁਵਰਾਜ਼ ਨੰਦਾ ਆਦਿ ਹਾਜਿਰ ਸਨ।

LEAVE A REPLY