ਓਟ ਕੇਂਦਰਾਂ ਦੀ ਸੁਰੂਆਤ ਕਰਨ ਲਈ ਤਰਨਤਾਰਨ ਪਹੁੰਚੇ ਕੈਪਟਨ ਅਮਰਿੰਦਰ ਸਿੰਘ

0
151

ਤਰਨਤਾਰਨ (ਟੀਐਲਟੀ ਨਿਊਜ਼) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਅੱਜ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਨਸ਼ਾ ਰੋਕੋ ਅਭਿਆਨ ਦੇ ਤਹਿਤ 6 ਜ਼ਿਲ੍ਹਿਆਂ ਦੇ ਡਿਪੌ ਵਾਲੰਟੀਅਰਜ਼ ਨੂੰ ਦੂਜੀ ਪੜਾਅ ਦੀ ਜਾਣਕਾਰੀ ਦੇਣ ਲਈ ਤਰਨਤਾਰਨ ਪਹੁੰਚੇ ਹਨ । ਇਸ ਦੇ ਨਾਲ ਹੀ ਉਹ ਪ੍ਰੋਗਰਾਮ ਵਿੱਚ ਓਟ ਕੇਂਦਰਾਂ ਦੀ ਵੀ ਜਿਲ੍ਹੇ ਚ ਸ਼ੁਰੂਆਤ ਕਰਨਗੇ । ਪੰਜਾਬ ਸਰਕਾਰ ਨੇ ਪੰਜਾਬ ਵਿੱਚ 26 ਨਵੇਂ ਓਟ ਕੇਂਦਰ ਖੋਲਣ ਦਾ ਟੀਚਾ ਰਖਿਆ ਹੈ । ਇਸ ਪ੍ਰੋਗਰਾਮ ਵਿੱਚ ਡਿਪੋ ਵਾਲੰਟੀਅਰਜ਼ ਨੂੰ ਪੰਜਾਬ ਵਿੱਚ ਨਸ਼ਾ ਮੁਕਤ ਕਰਨ ਲਈ ਕਸਮ ਦਲਾਈ ਜਾਵੇਗੀ ।

LEAVE A REPLY