ਮਤਗਣਨਾ ਕੇਂਦਰ ਤੋਂ ਪੁਲਿਸ ਨੇ ਬਰਾਮਦ ਕੀਤੇ 40 ਮੋਬਾਇਲ ਫੋਨ

0
167

ਕੋਲਕਾਤਾ (ਟੀਐਲਟੀ ਨਿਊਜ਼) ਪੱਛਮੀ ਬੰਗਾਲ ‘ਚ ਹੋਈਆ ਪੰਚਾਇਤੀ ਚੋਣਾ ਲਈ ਅੱਜ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ । ਜਲਪਾਈਗੁੜੀ ਦੇ ਪੌਲੀਟੈਕਨਿਕ ਇੰਸਟੀਚਿਊਟ ‘ ਚ ਸਥਾਪਿਤ ਇਕ ਕਾਉਂਟਿੰਗ ਸੈਂਟਰ ਤੋਂ ਪੁਲਿਸ ਨੇ 40 ਮੋਬਾਇਲ ਬਰਾਮਦ ਕੀਤੇ ਹਨ । ਪੁਲਿਸ ਦੀ ਕੜੀ ਸੁਰਖਿਆ ਦੇ ਬਾਵਜੂਦ ਇਹ ਮੋਬਾਇਲ ਉਥੇ ਕਿਵੇਂ ਆਏ ਪੁਲਿਸ ਵਲੋਂ ਇਸਦੀ ਜਾਂਚ ਕੀਤੀ ਜਾ ਰਹੀ ਹੈ ।

LEAVE A REPLY