ਅਧਿਆਪਕਾਂ ਤੇ ਹੋਰ ਕਰਮਚਾਰੀਆਂ ਦੀਆਂ ਬਦਲੀਆਂ ਲਈ ਸਰਕਾਰ ਨੇ ਬੂਹੇ ਖੋਲ੍ਹੇ

0
185

ਚੰਡੀਗੜ੍ਹ (ਟੀਐਲਟੀ ਨਿਊਜ਼) ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੀਆਂ ਬਦਲੀਆਂ ਲਈ ਨੀਤੀ ਘੜ ਲਈ ਹੈ। ਸਾਲ 2018-19 ਦੌਰਾਨ ਸਰਕਾਰੀ ਮੁਲਾਜ਼ਮਾਂ ਦੀਆਂ ਆਮ ਬਦਲੀਆਂ ਲਈ ਦਿਨ ਮਿੱਥ ਦਿੱਤੇ ਗਏ ਹਨ।ਸਰਕਾਰ ਵੱਲੋਂ ਜਾਰੀ ਪੱਤਰ ਮੁਤਾਬਕ ਅਧਿਆਪਕਾਂ ਦੀਆਂ ਬਦਲੀਆਂ ਦੀਆਂ ਸਮਾਂ 1 ਜੂਨ ਤੋਂ 2 ਜੁਲਾਈ ਤਕ ਤੈਅ ਕੀਤਾ ਗਿਆ ਹੈ। ਜਦਕਿ, ਹੋਰ ਸਰਕਾਰੀ ਕਰਮਚਾਰੀਆਂ ਦੀਆਂ ਬਦਲੀਆਂ 11 ਜੂਨ ਤਕ ਹੋਣਗੀਆਂ।

LEAVE A REPLY