ਪਾਕਿਸਤਾਨੀ ਗੋਲੀਬਾਰੀ ‘ਚ ਜਵਾਨ ਜ਼ਖਮੀ

0
72

ਜੰਮੂ(ਟੀਐਲਟੀ ਨਿਊਜ਼) ਪਾਕਿਸਤਾਨੀ ਰੇਂਜਰਾਂ ਵੱਲੋਂ ਕਠੂਆ ਜ਼ਿਲ੍ਹੇ ਦੇ ਸਾਂਬਾ ‘ਚ 15 ਸਰਹੱਦੀ ਚੌਕੀਆਂ ਤੇ ਕੁੱਝ ਨਾਗਰਿਕ ਖੇਤਰਾਂ ‘ਤੇ ਗੋਲੀਬਾਰੀ ਤੇ ਮੋਰਟਾਰ ਦਾਗੇ ਗਏ। ਪਾਕਿਸਤਾਨ ਦੀ ਇਸ ਉਲੰਘਣਾ ਵਿਚ ਇਕ ਬੀ.ਐਸ.ਐਫ. ਜਵਾਨ ਜ਼ਖਮੀ ਹੋ ਗਿਆ ਹੈ।

LEAVE A REPLY