ਟਰੱਕਾਂ ਦੀ ਟੱਕਰ ਵਿਚ 2 ਜਣਿਆ ਦੀ ਮੌਤ,2 ਗੰਭੀਰ ਜ਼ਖਮੀ

0
103

ਅਬੋਹਰ (ਟੀਐਲਟੀ ਨਿਊਜ਼) ਅਬੋਹਰ ਨੇੜਲੇ ਪਿੰਡ ਕਲਰ ਖੇੜਾ ਕੋਲ 2 ਟਰੱਕਾਂ ਦੀ ਹੋਈ ਭਿਆਨਕ ਟੱਕਰ ਵਿਚ 2 ਜਣਿਆ ਦੀ ਮੌਤ ਹੋ ਗਈ ਹੈ, ਜਦੋਂਕਿ 2 ਜਣੇ ਗੰਭੀਰ ਜ਼ਖਮੀ ਹੋਏ ਹਨ।ਇਹ ਟੱਕਰ ਆਹਮਣੇ ਸਾਹਮਣੇ ਤੋਂ ਹੋਈ ਹੈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

LEAVE A REPLY