ਔਰਤਾਂ ਲਈ ਹੈਲਮੈੱਟ ਲਾਜ਼ਮੀ ਕਰਨ ‘ਚ ਲੋਕਾਂ ਦੀ ਦਿਲਚਸਪੀ ਨਹੀਂ

0
201

ਚੰਡੀਗੜ੍ਹ  : ਟੂ-ਵ੍ਹੀਲਰ ‘ਤੇ ਔਰਤਾਂ ਲਈ ਹੈਲਮੇਟ ਲਾਜ਼ਮੀ ਕਰਨ ਨੂੰ ਲੈ ਕੇ ਤਿਆਰ ਡਰਾਫਟ ‘ਤੇ ਲੋਕ ਆਪਣੇ ਸੁਝਾਅ ਅਤੇ ਇਤਰਾਜ਼ ਦਰਜ ਕਰਵਾਉਣ ‘ਚ ਕੋਈ ਰੁਚੀ ਨਹੀਂ ਵਿਖਾ ਰਹੇ ਹਨ। ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ 14 ਦਿਨਾਂ ‘ਚ ਹਾਲੇ ਤਕ ਸਿਰਫ 11 ਲੋਕਾਂ ਨੇ ਸੁਝਾਅ ਦਿੱਤੇ ਹਨ। ਯੂ. ਟੀ. ਪ੍ਰਸ਼ਾਸਨ ਨੇ ਇਸ ਸਬੰਧੀ ਡਰਾਫਟ ਨੋਟੀਫਿਕੇਸ਼ਨ ‘ਤੇ 31 ਮਈ ਤਕ ਲੋਕਾਂ ਦੇ ਸੁਝਾਅ ਮੰਗੇ ਹਨ। ਯੂ. ਟੀ. ਟਰਾਂਸਪੋਰਟ ਡਿਪਾਰਟਮੈਂਟ ਨੇ ਚੰਡੀਗੜ੍ਹ ਮੋਟਰ ਵਹੀਕਲਜ਼ ਰੂਲਸ 1990 ‘ਚ ਸੋਧ ਕਰਦੇ ਹੋਏ ਇਹ ਡਰਾਫਟ ਜਾਰੀ ਕੀਤਾ ਹੈ।

LEAVE A REPLY