ਉਤਰ ਪ੍ਰਦੇਸ਼ ਦੇ ਕਈ ਹਿੱਸਿਆ ‘ਚ ਪੈ ਸਕਦਾ ਮੀਂਹ – ਮੌਸਮ ਵਿਭਾਗ

0
166

ਦਿੱਲੀ (ਟੀਐਲਟੀ ਨਿਊਜ਼) ਆਉਣ ਵਾਲੇ ਦੋ ਘੰਟਿਆਂ ਦੌਰਾਨ ਉਤਰ ਪ੍ਰਦੇਸ਼ ਦੇ ਨਾਰਨੌਲ, ਅਲਵਰ, ਭਰਤਪੁਰ, ਮਥੁਰਾ ਅਤੇ ਆਗਰਾ ਦੇ ਆਲੇ-ਦੁਆਲੇ ਦੇ ਕਈ ਇਲਾਕਿਆਂ ‘ਚ ਤੇਜ ਹਵਾਵਾਂ ਚੱਲਣ ਅਤੇ ਮੀਂਹ ਪੋਣ ਦੀ ਸੰਭਾਵਨਾ ਹੈ । ਇਹ ਜਾਣਕਾਰੀ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਹੈ ।

LEAVE A REPLY