ਰਵੀ ਸ਼ੰਕਰ ਅਤੇ ਨਿਰਮਲਾ ਸੀਤਾਰਮਨ ਨੇ ਮਨਾਈ ਖ਼ੁਸ਼ੀ

0
112

ਦਿੱਲੀ (ਟੀਐਲਟੀ ਨਿਊਜ਼) ਕਰਨਾਟਕ ਚੋਣ ਨਤੀਜਿਆਂ ਦੇ ਰੁਝਾਨਾਂ ‘ਚ ਭਾਜਪਾ ਦੇ ਬਹੁਮਤ ਵੱਲ ਵਧਣ ਕਾਰਨ ਪਾਰਟੀ ਵਰਕਰਾਂ ‘ਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦਿੱਲੀ ਵਿਖੇ ਸਥਿਤ ਪਾਰਟੀ ਦੇ ਦਫ਼ਤਰ ‘ਚ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਨਿਰਮਲਾ ਸੀਤਾਰਮਨ ਨੇ ਇੱਕ-ਦੂਜੇ ਨੂੰ ਮਿਠਾਈ ਖੁਆ ਕੇ ਖ਼ੁਸ਼ੀ ਮਨਾਈ।

LEAVE A REPLY