ਜੇ ਕਾਂਗਰਸ ਜੇ. ਡੀ. ਐਸ. ਨਾਲ ਗਠਜੋੜ ਕਰ ਲੈਂਦੀ ਤਾਂ ਨਤੀਜੇ ਹੋਰ ਹੁੰਦੇ- ਮਮਤਾ

0
123

ਦਿੱਲੀ (ਟੀਐਲਟੀ ਨਿਊਜ਼) ਤ੍ਰਿਮੂਣ ਕਾਂਗਰਸ ਦੀ ਪ੍ਰਧਾਨ ਅਤੇ ਕੋਲਕਾਤਾ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਰਨਾਟਕ ਚੋਣ ਨਤੀਜਿਆਂ ਦੇ ਰੁਝਾਨਾਂ ਤੋਂ ਬਾਅਦ ਕਿਹਾ ਹੈ ਕਿ ਜੇਕਰ ਕਾਂਗਰਸ ਜਨਤਾ ਦਲ (ਸੈਕੁਲਰ) ਨਾਲ ਗਠਜੋੜ ਕਰ ਲੈਂਦੀ ਤਾਂ ਚੋਣ ਨਤੀਜੇ ਕੁਝ ਹੋਰ ਹੁੰਦੇ। ਇਸ ਦੇ ਨਾਲ ਹੀ ਉਨ੍ਹਾਂ ਨੇ ਟਵੀਟ ਕਰਕੇ ਚੋਣ ‘ਚ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਹਾਰਨ ਵਾਲਿਆਂ ਨੂੰ ਸੰਘਰਸ਼ ਕਰਕੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।

LEAVE A REPLY