ਯੇਰੂਸ਼ਲਮ ‘ਚ ਅਮਰੀਕੀ ਦੂਤਾਵਾਸ ਦਾ ਵਿਰੋਧ, 55 ਫਲਸਤੀਨੀਆਂ ਦੀ ਮੌਤ

0
264

ਗਾਜ਼ਾ (ਟੀਐਲਟੀ ਨਿਊਜ਼) ਅਮਰੀਕਾ ਨੇ ਆਪਣਾ ਦੂਤਾਵਾਸ ਤੇਲ ਅਵੀਵ ਤੋਂ ਹਟਾ ਕੇ ਯੇਰੂਸ਼ਲਮ ‘ਚ ‘ਚ ਖੋਲ੍ਹ ਲਿਆ। ਅਮਰੀਕਾ ਦੇ ਇਸ ਫੈਸਲੇ ਤੋਂ ਬਾਅਦ ਫਲਸਤੀਨੀਆਂ ‘ਚ ਤਣਾਅ ਪੈਦਾ ਹੋ ਗਿਆ, ਜਿਸ ਪਿੱਛੋਂ ਗਾਜ਼ਾ ਪੱਟੀ ‘ਚ ਹਿੰਸਕ ਝੜਪਾਂ ਹੋਈਆਂ। ਇਜ਼ਰਾਇਲੀ ਗੋਲੀਬਾਰੀ ‘ਚ ਹੁਣ ਤੱਕ 55 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 1200 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਦੱਸ ਦਈਏ ਕਿ ਸਾਲ 2014 ਤੋਂ ਬਾਅਦ ਇਸ ਨੂੰ ਸਭ ਤੋਂ ਭਿਆਨਕ ਹਿੰਸਾ ਮੰਨਿਆ ਜਾ ਰਿਹਾ ਹੈ।

LEAVE A REPLY