ਕੱਚੇ ਬੰਬ ਦੇ ਫੱਟਣ ਨਾਲ 20 ਲੋਕ ਹੋਏ ਜ਼ਖਮੀ

0
107

ਕੋਲਕਾਤਾ/ ਉੱਤਰੀ ਚੌਵ੍ਹੀ ਪਰਗਨਾ ਵਿਚ ਅਮਦੰਗਾ ਦੇ ਸਾਦਨਪੁਰ ‘ਚ ਕੱਚੇ ਬੰਬ ਦੇ ਫੱਟਣ ਨਾਲ ਘੱਟੋ-ਘੱਟ 20 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ ।  ਜ਼ਖ਼ਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ।

LEAVE A REPLY