ਐਡਵੋਕੇਟ ਟੀ.ਐਸ.ਗੁਲਾਟੀ ਦਾ ਅੰਤਿਮ ਸਸਕਾਰ ਮਾਡਲ ਟਾਊਨ ਵਿੱਚ ਅੱਜ ਕੀਤਾ ਜਾਵੇਗਾ

0
220

ਜਲੰਧਰ, (ਟੀ.ਐਲ.ਟੀ. ਨਿਊਜ਼)-ਆਪ ਜੀ ਨੂੰ ਬੜੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਐਡਵੋਕੇਟ ਟੀ.ਐਸ.ਗੁਲਾਟੀ ਦਾ ਦਿਹਾਂਤ ਹੋ ਗਿਆ ਹੈ। ਇਨ੍ਹਾਂ ਦਾ 14 ਮਈ 2018 ਨੂੰ ਦੁਪਹਿਰ 2 ਵਜੇ ਮਾਡਲ ਟਾਊਨ ਸ਼ਮਸਾਨਘਾਟ ਵਿਖੇ ਅੰਤਿਮ ਸਸਕਾਰ ਹੋਵੇਗਾ।

LEAVE A REPLY