12 ਤੋਂ 31 ਮਈ ਤੱਕ ਚੰਡੀਗੜ੍ਹ ਦੀਆਂ ਸਾਰੀਆਂ ਉਡਾਣਾਂ ਰਹਿਣਗੀਆਂ ਰੱਦ

0
137

ਚੰਡੀਗੜ੍ਹ/ 12 ਤੋਂ 31 ਮਈ ਤੱਕ ਚੰਡੀਗੜ੍ਹ ਹਵਾਈ ਅੱਡੇ ਤੋਂ ਉੱਡਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਰਹਿਣ ਵਾਲੀਆਂ ਹਨ। ਇਸ ਪਿੱਛੇ ਦੀ ਵਜ੍ਹਾ ਰਨਵੇਅ ਦੀ ਐਕਸਟੈਂਸ਼ਨ ਦੱਸੀ ਜਾ ਰਹੀ ਹੈ, ਜਿਸ ਕਾਰਨ ਹਵਾਈ ਅੱਡਾ ਬੰਦ ਰਹਿਣ ਵਾਲਾ ਹੈ। ਇਸ ਕਾਰਨ ਅੰਬਾਲਾ ਰੇਲ ਮੰਡਲ ਕੱਲ੍ਹ ਤੋਂ 31 ਮਈ ਤੱਕ ਦਿੱਲੀ ਜਨਸ਼ਤਾਬਦੀ ਐਕਸਪ੍ਰੈੱਸ ‘ਚ ਇੱਕ ਵਾਧੂ ਕੋਚ ਲਗਾਉਣ ਜਾ ਰਹੀ ਹੈ।

LEAVE A REPLY