ਅੱਗ ਲੱਗਣ ਕਾਰਨ ਬਜ਼ੁਰਗ ਪਤੀ ਪਤਨੀ ਦੀ ਮੌਤ

0
230

ਦਿੱਲੀ (ਟੀਐਲਟੀ ਨਿਊਜ਼) ਦਿੱਲੀ ਦੇ ਮੋਤੀ ਨਗਰ ‘ਚ ਇਕ ਬਜ਼ੁਰਗ ਪਤੀ ਪਤਨੀ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ ਹੈ। ਦੋਵਾਂ ਦੀ ਉਮਰ 70 ਸਾਲ ਦੇ ਕਰੀਬ ਦੱਸੀ ਜਾਂਦੀ ਹੈ। ਘਰ ਵਿਚ ਅੱਗ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ ਤੇ ਇਕ ਜ਼ਖਮੀ ਹੋਇਆ ਹੈ।

LEAVE A REPLY