ਯੂ. ਪੀ. ‘ਚ ਤੂਫ਼ਾਨ ਕਾਰਨ 16 ਲੋਕਾਂ ਦੀ ਮੌਤ

0
135

ਲਖਨਊ/ ਪੱਛਮੀ ਉੱਤਰ ਪ੍ਰਦੇਸ਼ ਦੇ 9 ਜ਼ਿਲ੍ਹਿਆਂ ‘ਚ ਆਏ ਤੂਫ਼ਾਨ ਕਾਰਨ 16 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖ਼ਮੀ ਹੋ ਗਈ। ਇਸ ਕੁਦਰਤੀ ਆਫ਼ਤ ‘ਚ 22 ਜਾਨਵਰਾਂ ਦੀ ਵੀ ਮੌਤ ਹੋਈ ਹੈ ਅਤੇ 6 ਘਰ ਵੀ ਨੁਕਸਾਨੇ ਗਏ ਹਨ। ਉੱਤਰ ਪਦੇਸ਼ ਦੇ ਰਾਹਤ ਕਮਿਸ਼ਨਰ ਸੰਜੇ ਕੁਮਾਰ ਨੇ ਦੱਸਿਆ ਕਿ ਸੰਬੰਧਿਤ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਕਿਹਾ ਗਿਆ ਹੈ।

LEAVE A REPLY