ਲੜੀਵਾਰ ਧਮਾਕਿਆਂ ਨਾਲ ਹਿੱਲੀ ਕਾਬੁਲ ਦੀ ਧਰਤੀ

0
374

ਕਾਬੁਲ/ ਅੱਜ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਲੜੀਵਾਰ ਧਮਾਕੇ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਧਮਾਕੇ ਪੀ. ਡੀ. 13 ਅਤੇ ਕਾਬੁਲ ਦੇ ਕਲਾ-ਏ-ਫਤੁੱਲਾ ਇਲਾਕਿਆਂ ‘ਚ ਹੋਏ ਹਨ। ਫਿਲਾਹਲ ਸੁਰੱਖਿਆ ਬਲਾਂ ਨੇ ਪੂਰੇ ਇਲਾਕਿਆਂ ਨੂੰ ਘੇਰ ਲਿਆ ਹੈ। ਧਮਾਕਿਆਂ ‘ਚ ਮਾਰੇ ਗਏ ਲੋਕਾਂ ਦੀ ਗਿਣਤੀ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

LEAVE A REPLY