ਛਾਪੇਮਾਰੀ ‘ਚ 4 ਅੱਤਵਾਦੀਆਂ ਸਮੇਤ 11 ਕਾਬੂ

0
71

ਸ੍ਰੀਨਗਰ/ ਜੰਮੂ ਕਸ਼ਮੀਰ ਦੇ ਬਾਰਾਮੂਲਾ ‘ਚ ਸੁਰੱਖਿਆ ਬਲਾਂ ਵਲੋਂ ਛਾਪੇਮਾਰੀ ਕਰਕੇ ਚਾਰ ਅੱਤਵਾਦੀਆਂ ਤੇ ਸੱਤ ਹੋਰ ਗਰਾਊਂਡ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਛਾਪੇਮਾਰੀ ‘ਚ ਪਿਸਤੌਲ ਤੇ ਇਕ ਕਾਰ ਬਰਾਮਦ ਹੋਈ ਹੈ।

LEAVE A REPLY