ਸ੍ਰੀਨਗਰ ‘ਚ ਵੱਖਵਾਦੀਆਂ ਨੇ ਦਿੱਤਾ ਬੰਦ ਦਾ ਸੱਦਾ

0
98

ਜੰਮੂ-ਕਸ਼ਮੀਰ (ਟੀਐਲਟੀ ਨਿਊਜ਼) ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵ‍ਿਚਕਾਰ ਬੀਤੇ ਦਿਨ ਹੋਈਆਂ ਝੜਪਾਂ ਤੋਂ ਬਾਅਦ ਪੰਜ ਆਮ ਲੋਕਾਂ ਦੀ ਮੌਤ ਹੋ ਗਈ ਸੀ । ਇਸ ਨੂੰ ਲੈ ਕੇ ਅੱਜ ਵੱਖਵਾਦੀਆਂ ਨੇ ਸ੍ਰੀਨਗਰ ‘ਚ ਬੰਦ ਦਾ ਸੱਦਾ ਦਿੱਤਾ ਹੈ।

LEAVE A REPLY