ਸੀ.ਟੀ. ਵਰਲਡ ਸਕੂਲ ਦੀਆਂ ਬੱਸਾਂ ਅਤੇ ਡਰਾਇਵਰ ਉਡਾ ਰਹੇ ਟ੍ਰੈਫ਼ਿਕ ਨਿਯਮਾਂ ਦੀਆਂ ਧੱਜੀਆਂ

0
117

ਜਲੰਧਰ, (ਰਮੇਸ਼ ਗਾਬਾ)-ਅੱਜ ਸਵੇਰੇ ਟ੍ਰੈਫ਼ਿਕ ਪੁਲਿਸ ਵੱਲੋਂ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਹੈੱਡ ਕਾਂਸਟੇਬਲ ਲਖਵੀਰ ਸਿੰਘ ਅਤੇ ਰਵਿੰਦਰ ਸਿੰਘ ਨੇ ਅਰਬਨ ਅਸਟੇਟ ਵਿਖੇ ਚੈਕਿੰਗ ਮੁਹਿੰਮ ਦੌਰਾਨ ਗੱਡੀਆਂ ਦੇ ਚਾਲਾਨ ਕੀਤੇ ਗਏ। ਜਿਨ੍ਹਾਂ ਵਿੱਚੋਂ ਸੀ.ਟੀ. ਵਰਲਡ ਸਕੂਲ ਦੀ ਬੱਸ ਦੀ ਫਰੰਟ ਨੰ. ਪਲੇਟ ਟੁੱਟੀ ਹੋਈ ਸੀ ਅਤੇ ਡਰਾਇਵਰ ਯੂਨੀਫੋਰਮ ਤੋਂ ਬਗੈਰ ਗੱਡੀ ਚਲਾਉਂਦੇ ਪਾਏ ਗਏ। ਵੇਖਣਯੋਗ ਗੱਲ ਇਹ ਹੈ ਕਿ ਆਏ ਦਿਨ ਸਖ਼ਤ ਕਾਰਵਾਈ ਦੇ ਬਾਵਜੂਦ ਸਕੂਲਾਂ ਵਾਲੇ ਟ੍ਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਤੋਂ ਬਾਜ਼ ਨਹੀਂ ਆ ਰਹੇ।

school bus01

LEAVE A REPLY