ਬੱਸ ਪਲਟਣ ਕਾਰਨ 30 ਸਵਾਰੀਆਂ ਜਖਮੀ

0
402

ਅਹਿਮਦਾਬਾਦ/  ਗੁਜਰਾਤ-ਮਹਾਰਾਸ਼ਟਰ ਸਰਹੱਦ ‘ਤੇ ਇੱਕ ਬੱਸ ਦੇ ਪਲਟਣ ਕਾਰਨ ਬੱਸ ਵਿਚ ਸਵਾਰ 30 ਸਵਾਰੀਆਂ ਜ਼ਖਮੀ ਹੋ ਗਈਆਂ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ।

LEAVE A REPLY