ਜਨਤਕ ਪਖਾਨੇ ਦੀ ਇਮਾਰਤ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ

0
243

ਮੁੰਬਈ/ ਮੁੰਬਈ ਸਥਿਤ ਭੰਡੁਪ ਵਿਖੇ ਇਕ ਜਨਤਕ ਪਖਾਨਾ ਦੀ ਇਮਾਰਤ ਡਿਗ ਗਈ । ਇਸ ਘਟਨਾ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹੋਏ ਹਨ ।

LEAVE A REPLY